-
ਹਿਜ਼ਕੀਏਲ 31:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਕੌਮਾਂ ਦੇ ਸਭ ਤੋਂ ਬੇਰਹਿਮ ਵਿਦੇਸ਼ੀ ਇਸ ਨੂੰ ਵੱਢ ਕੇ ਪਹਾੜਾਂ ʼਤੇ ਛੱਡ ਦੇਣਗੇ, ਇਸ ਦੇ ਪੱਤੇ ਸਾਰੀਆਂ ਘਾਟੀਆਂ ਵਿਚ ਡਿਗਣਗੇ ਅਤੇ ਇਸ ਦੀਆਂ ਟਾਹਣੀਆਂ ਟੁੱਟ ਕੇ ਦੇਸ਼ ਦੇ ਸਾਰੇ ਚਸ਼ਮਿਆਂ ਵਿਚ ਪਈਆਂ ਰਹਿਣਗੀਆਂ।+ ਧਰਤੀ ਦੀਆਂ ਸਾਰੀਆਂ ਕੌਮਾਂ ਇਸ ਨੂੰ ਛੱਡ ਕੇ ਇਸ ਦੀ ਛਾਂ ਹੇਠੋਂ ਚਲੀਆਂ ਜਾਣਗੀਆਂ।
-