ਹਿਜ਼ਕੀਏਲ 18:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਤੁਸੀਂ ਆਪਣੇ ਸਾਰੇ ਅਪਰਾਧ ਛੱਡ ਦਿਓ+ ਅਤੇ ਆਪਣੇ ਦਿਲਾਂ ਨੂੰ ਅਤੇ ਆਪਣੀ ਸੋਚ ਨੂੰ ਬਦਲੋ।+ ਹੇ ਇਜ਼ਰਾਈਲ ਦੇ ਘਰਾਣੇ, ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?’+ 2 ਪਤਰਸ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ* ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ,+ ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।+
31 ਤੁਸੀਂ ਆਪਣੇ ਸਾਰੇ ਅਪਰਾਧ ਛੱਡ ਦਿਓ+ ਅਤੇ ਆਪਣੇ ਦਿਲਾਂ ਨੂੰ ਅਤੇ ਆਪਣੀ ਸੋਚ ਨੂੰ ਬਦਲੋ।+ ਹੇ ਇਜ਼ਰਾਈਲ ਦੇ ਘਰਾਣੇ, ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?’+
9 ਯਹੋਵਾਹ* ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ,+ ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।+