ਦਾਨੀਏਲ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਇਸ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਰਹਿਣ ਦਿਓ। ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ। ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।+
15 ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਇਸ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਰਹਿਣ ਦਿਓ। ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ। ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।+