ਜ਼ਬੂਰ 10:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਵਾਹ ਯੁਗਾਂ-ਯੁਗਾਂ ਦਾ ਰਾਜਾ ਹੈ।+ ਕੌਮਾਂ ਧਰਤੀ ਉੱਤੋਂ ਨਸ਼ਟ ਹੋ ਗਈਆਂ ਹਨ।+ ਦਾਨੀਏਲ 4:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕਿੰਨੀਆਂ ਵੱਡੀਆਂ ਹਨ ਉਸ ਦੀਆਂ ਨਿਸ਼ਾਨੀਆਂ ਅਤੇ ਕਿੰਨੀਆਂ ਅਨੋਖੀਆਂ ਹਨ ਉਸ ਦੀਆਂ ਕਰਾਮਾਤਾਂ! ਉਸ ਦਾ ਰਾਜ ਸਦਾ ਲਈ ਕਾਇਮ ਰਹਿੰਦਾ ਹੈ ਅਤੇ ਉਸ ਦੀ ਹਕੂਮਤ ਪੀੜ੍ਹੀਓ-ਪੀੜ੍ਹੀ ਬਣੀ ਰਹਿੰਦੀ ਹੈ।+
3 ਕਿੰਨੀਆਂ ਵੱਡੀਆਂ ਹਨ ਉਸ ਦੀਆਂ ਨਿਸ਼ਾਨੀਆਂ ਅਤੇ ਕਿੰਨੀਆਂ ਅਨੋਖੀਆਂ ਹਨ ਉਸ ਦੀਆਂ ਕਰਾਮਾਤਾਂ! ਉਸ ਦਾ ਰਾਜ ਸਦਾ ਲਈ ਕਾਇਮ ਰਹਿੰਦਾ ਹੈ ਅਤੇ ਉਸ ਦੀ ਹਕੂਮਤ ਪੀੜ੍ਹੀਓ-ਪੀੜ੍ਹੀ ਬਣੀ ਰਹਿੰਦੀ ਹੈ।+