ਬਿਵਸਥਾ ਸਾਰ 32:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਚਟਾਨ ਹੈ ਤੇ ਉਸ ਦਾ ਹਰ ਕੰਮ ਖਰਾ ਹੈ,+ਉਸ ਦੇ ਸਾਰੇ ਰਾਹ ਨਿਆਂ ਦੇ ਹਨ।+ ਉਹ ਵਫ਼ਾਦਾਰ ਪਰਮੇਸ਼ੁਰ ਹੈ+ ਜੋ ਕਦੇ ਅਨਿਆਂ ਨਹੀਂ ਕਰਦਾ;+ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਅਤੇ ਉਹ ਸੱਚਾ ਹੈ।+ ਜ਼ਬੂਰ 33:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਹ ਨਿਆਂ-ਪਸੰਦ ਪਰਮੇਸ਼ੁਰ ਹੈ ਅਤੇ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ।+ ਪੂਰੀ ਧਰਤੀ ਯਹੋਵਾਹ ਦੇ ਅਟੱਲ ਪਿਆਰ ਨਾਲ ਭਰੀ ਹੋਈ ਹੈ।+
4 ਉਹ ਚਟਾਨ ਹੈ ਤੇ ਉਸ ਦਾ ਹਰ ਕੰਮ ਖਰਾ ਹੈ,+ਉਸ ਦੇ ਸਾਰੇ ਰਾਹ ਨਿਆਂ ਦੇ ਹਨ।+ ਉਹ ਵਫ਼ਾਦਾਰ ਪਰਮੇਸ਼ੁਰ ਹੈ+ ਜੋ ਕਦੇ ਅਨਿਆਂ ਨਹੀਂ ਕਰਦਾ;+ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਅਤੇ ਉਹ ਸੱਚਾ ਹੈ।+
5 ਉਹ ਨਿਆਂ-ਪਸੰਦ ਪਰਮੇਸ਼ੁਰ ਹੈ ਅਤੇ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ।+ ਪੂਰੀ ਧਰਤੀ ਯਹੋਵਾਹ ਦੇ ਅਟੱਲ ਪਿਆਰ ਨਾਲ ਭਰੀ ਹੋਈ ਹੈ।+