-
1 ਰਾਜਿਆਂ 8:44, 45ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 “ਹੇ ਯਹੋਵਾਹ, ਜੇ ਤੇਰੇ ਲੋਕ ਆਪਣੇ ਦੁਸ਼ਮਣ ਖ਼ਿਲਾਫ਼ ਯੁੱਧ ਕਰਨ ਲਈ ਉਸੇ ਰਾਹ ਥਾਣੀਂ ਜਾਣ ਜਿਸ ਰਾਹੀਂ ਤੂੰ ਉਨ੍ਹਾਂ ਨੂੰ ਘੱਲੇਂ+ ਅਤੇ ਉਹ ਤੇਰੇ ਚੁਣੇ ਹੋਏ ਸ਼ਹਿਰ ਦੀ ਦਿਸ਼ਾ ਵੱਲ ਨੂੰ+ ਤੇ ਇਸ ਭਵਨ ਵੱਲ ਨੂੰ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ,+ ਤੈਨੂੰ ਪ੍ਰਾਰਥਨਾ ਕਰਨ,+ 45 ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ।
-