ਯਸਾਯਾਹ 13:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। 18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ। ਦਾਨੀਏਲ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੁਣ ਮੈਂ ਤੈਨੂੰ ਜੋ ਦੱਸਣ ਜਾ ਰਿਹਾ ਹਾਂ, ਉਹ ਸੱਚ ਹੈ: “ਦੇਖ! ਫਾਰਸ ਦੇਸ਼ ਵਿਚ ਹੋਰ ਤਿੰਨ ਰਾਜੇ ਖੜ੍ਹੇ ਹੋਣਗੇ ਅਤੇ ਚੌਥਾ ਬਾਕੀਆਂ ਨਾਲੋਂ ਜ਼ਿਆਦਾ ਧਨ-ਦੌਲਤ ਇਕੱਠੀ ਕਰੇਗਾ। ਜਦ ਉਹ ਆਪਣੀ ਧਨ-ਦੌਲਤ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ, ਤਾਂ ਉਹ ਹਰ ਕਿਸੇ ਨੂੰ ਯੂਨਾਨ ਦੇ ਰਾਜ+ ਦੇ ਖ਼ਿਲਾਫ਼ ਭੜਕਾਵੇਗਾ।
17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। 18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।
2 ਹੁਣ ਮੈਂ ਤੈਨੂੰ ਜੋ ਦੱਸਣ ਜਾ ਰਿਹਾ ਹਾਂ, ਉਹ ਸੱਚ ਹੈ: “ਦੇਖ! ਫਾਰਸ ਦੇਸ਼ ਵਿਚ ਹੋਰ ਤਿੰਨ ਰਾਜੇ ਖੜ੍ਹੇ ਹੋਣਗੇ ਅਤੇ ਚੌਥਾ ਬਾਕੀਆਂ ਨਾਲੋਂ ਜ਼ਿਆਦਾ ਧਨ-ਦੌਲਤ ਇਕੱਠੀ ਕਰੇਗਾ। ਜਦ ਉਹ ਆਪਣੀ ਧਨ-ਦੌਲਤ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ, ਤਾਂ ਉਹ ਹਰ ਕਿਸੇ ਨੂੰ ਯੂਨਾਨ ਦੇ ਰਾਜ+ ਦੇ ਖ਼ਿਲਾਫ਼ ਭੜਕਾਵੇਗਾ।