ਦਾਨੀਏਲ 7:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਦਸ ਸਿੰਗ ਦਸ ਰਾਜੇ ਹਨ ਜੋ ਉਸ ਰਾਜ ਵਿੱਚੋਂ ਨਿਕਲਣਗੇ ਅਤੇ ਉਨ੍ਹਾਂ ਤੋਂ ਬਾਅਦ ਇਕ ਹੋਰ ਉੱਠੇਗਾ ਜੋ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ ਅਤੇ ਤਿੰਨ ਰਾਜਿਆਂ ਨੂੰ ਨੀਵਾਂ ਕਰੇਗਾ।+
24 ਦਸ ਸਿੰਗ ਦਸ ਰਾਜੇ ਹਨ ਜੋ ਉਸ ਰਾਜ ਵਿੱਚੋਂ ਨਿਕਲਣਗੇ ਅਤੇ ਉਨ੍ਹਾਂ ਤੋਂ ਬਾਅਦ ਇਕ ਹੋਰ ਉੱਠੇਗਾ ਜੋ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ ਅਤੇ ਤਿੰਨ ਰਾਜਿਆਂ ਨੂੰ ਨੀਵਾਂ ਕਰੇਗਾ।+