ਨਹਮਯਾਹ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਹਕਲਯਾਹ ਦੇ ਪੁੱਤਰ ਨਹਮਯਾਹ*+ ਦੀਆਂ ਗੱਲਾਂ: ਮੈਂ 20ਵੇਂ ਸਾਲ ਦੇ ਪਹਿਲੇ ਮਹੀਨੇ ਕਿਸਲੇਵ ਵਿਚ ਸ਼ੂਸ਼ਨ*+ ਦੇ ਕਿਲੇ* ਵਿਚ ਸੀ। ਅਸਤਰ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਰਾਜੇ ਦੇ ਫ਼ਰਮਾਨ ਦਾ ਐਲਾਨ ਹੋਣ ਤੋਂ ਬਾਅਦ ਜਦ ਬਹੁਤ ਸਾਰੀਆਂ ਕੁਆਰੀਆਂ ਕੁੜੀਆਂ ਨੂੰ ਇਕੱਠਾ ਕਰ ਕੇ ਸ਼ੂਸ਼ਨ* ਦੇ ਕਿਲੇ* ਵਿਚ ਔਰਤਾਂ ਦੇ ਨਿਗਰਾਨ ਹੇਗਈ ਦੀ ਨਿਗਰਾਨੀ ਅਧੀਨ ਰੱਖਿਆ ਗਿਆ,+ ਤਾਂ ਉਦੋਂ ਅਸਤਰ ਨੂੰ ਵੀ ਰਾਜੇ ਦੇ ਮਹਿਲ ਵਿਚ ਲਿਆਂਦਾ ਗਿਆ।
1 ਹਕਲਯਾਹ ਦੇ ਪੁੱਤਰ ਨਹਮਯਾਹ*+ ਦੀਆਂ ਗੱਲਾਂ: ਮੈਂ 20ਵੇਂ ਸਾਲ ਦੇ ਪਹਿਲੇ ਮਹੀਨੇ ਕਿਸਲੇਵ ਵਿਚ ਸ਼ੂਸ਼ਨ*+ ਦੇ ਕਿਲੇ* ਵਿਚ ਸੀ।
8 ਰਾਜੇ ਦੇ ਫ਼ਰਮਾਨ ਦਾ ਐਲਾਨ ਹੋਣ ਤੋਂ ਬਾਅਦ ਜਦ ਬਹੁਤ ਸਾਰੀਆਂ ਕੁਆਰੀਆਂ ਕੁੜੀਆਂ ਨੂੰ ਇਕੱਠਾ ਕਰ ਕੇ ਸ਼ੂਸ਼ਨ* ਦੇ ਕਿਲੇ* ਵਿਚ ਔਰਤਾਂ ਦੇ ਨਿਗਰਾਨ ਹੇਗਈ ਦੀ ਨਿਗਰਾਨੀ ਅਧੀਨ ਰੱਖਿਆ ਗਿਆ,+ ਤਾਂ ਉਦੋਂ ਅਸਤਰ ਨੂੰ ਵੀ ਰਾਜੇ ਦੇ ਮਹਿਲ ਵਿਚ ਲਿਆਂਦਾ ਗਿਆ।