ਉਤਪਤ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਸ਼ੇਮ ਦੇ ਪੁੱਤਰ ਸਨ ਏਲਾਮ,+ ਅੱਸ਼ੂਰ,+ ਅਰਪਕਸ਼ਦ,+ ਲੂਦ ਅਤੇ ਅਰਾਮ।+ ਯਸਾਯਾਹ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+ ਯਸਾਯਾਹ 21:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ: ਧੋਖੇਬਾਜ਼ ਧੋਖਾ ਦੇ ਰਿਹਾ ਹੈਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ। ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+ ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+
11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+
2 ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ: ਧੋਖੇਬਾਜ਼ ਧੋਖਾ ਦੇ ਰਿਹਾ ਹੈਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ। ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+ ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+