ਦਾਨੀਏਲ 11:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫ਼ੌਜਾਂ* ਉਸ ਤੋਂ ਨਿਕਲਣਗੀਆਂ ਅਤੇ ਖੜ੍ਹੀਆਂ ਹੋਣਗੀਆਂ ਅਤੇ ਉਹ ਕਿਲੇ ਯਾਨੀ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨਗੀਆਂ+ ਅਤੇ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ ਬੰਦ ਕਰ ਦੇਣਗੀਆਂ।+ “ਅਤੇ ਉਹ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕਰਨਗੇ।+ ਦਾਨੀਏਲ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਅਤੇ ਜਿਸ ਸਮੇਂ ਤੋਂ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ+ ਬੰਦ ਕੀਤੀਆਂ ਗਈਆਂ ਹਨ ਅਤੇ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕੀਤੀ ਗਈ ਹੈ,+ ਉਸ ਸਮੇਂ ਤੋਂ 1,290 ਦਿਨ ਬੀਤਣਗੇ।
31 ਫ਼ੌਜਾਂ* ਉਸ ਤੋਂ ਨਿਕਲਣਗੀਆਂ ਅਤੇ ਖੜ੍ਹੀਆਂ ਹੋਣਗੀਆਂ ਅਤੇ ਉਹ ਕਿਲੇ ਯਾਨੀ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨਗੀਆਂ+ ਅਤੇ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ ਬੰਦ ਕਰ ਦੇਣਗੀਆਂ।+ “ਅਤੇ ਉਹ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕਰਨਗੇ।+
11 “ਅਤੇ ਜਿਸ ਸਮੇਂ ਤੋਂ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ+ ਬੰਦ ਕੀਤੀਆਂ ਗਈਆਂ ਹਨ ਅਤੇ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕੀਤੀ ਗਈ ਹੈ,+ ਉਸ ਸਮੇਂ ਤੋਂ 1,290 ਦਿਨ ਬੀਤਣਗੇ।