ਦਾਨੀਏਲ 11:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 “ਇਨ੍ਹਾਂ ਦੋਵੇਂ ਰਾਜਿਆਂ ਦੇ ਮਨ ਬੁਰਾਈ ਕਰਨ ਵੱਲ ਲੱਗੇ ਹੋਣਗੇ ਅਤੇ ਉਹ ਇੱਕੋ ਮੇਜ਼ ਦੁਆਲੇ ਬੈਠ ਕੇ ਇਕ-ਦੂਜੇ ਨਾਲ ਝੂਠ ਬੋਲਣਗੇ। ਪਰ ਉਨ੍ਹਾਂ ਦੀਆਂ ਸਾਜ਼ਸ਼ਾਂ ਨਾਕਾਮ ਹੋਣਗੀਆਂ ਕਿਉਂਕਿ ਅੰਤ ਮਿਥੇ ਹੋਏ ਸਮੇਂ ਤੇ ਆਵੇਗਾ।+
27 “ਇਨ੍ਹਾਂ ਦੋਵੇਂ ਰਾਜਿਆਂ ਦੇ ਮਨ ਬੁਰਾਈ ਕਰਨ ਵੱਲ ਲੱਗੇ ਹੋਣਗੇ ਅਤੇ ਉਹ ਇੱਕੋ ਮੇਜ਼ ਦੁਆਲੇ ਬੈਠ ਕੇ ਇਕ-ਦੂਜੇ ਨਾਲ ਝੂਠ ਬੋਲਣਗੇ। ਪਰ ਉਨ੍ਹਾਂ ਦੀਆਂ ਸਾਜ਼ਸ਼ਾਂ ਨਾਕਾਮ ਹੋਣਗੀਆਂ ਕਿਉਂਕਿ ਅੰਤ ਮਿਥੇ ਹੋਏ ਸਮੇਂ ਤੇ ਆਵੇਗਾ।+