ਦਾਨੀਏਲ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦੋਂ ਮੈਂ ਦੇਖ ਰਿਹਾ ਸੀ, ਤਾਂ ਦੇਖੋ! ਇਕ ਬੱਕਰਾ+ ਪੱਛਮ ਤੋਂ ਆ ਰਿਹਾ ਸੀ। ਉਹ ਇੰਨੀ ਤੇਜ਼ੀ ਨਾਲ ਦੌੜ ਕੇ ਪੂਰੀ ਧਰਤੀ ਨੂੰ ਪਾਰ ਕਰ ਰਿਹਾ ਸੀ ਕਿ ਉਸ ਦੇ ਪੈਰ ਜ਼ਮੀਨ ʼਤੇ ਨਹੀਂ ਲੱਗ ਰਹੇ ਸਨ। ਨਾਲੇ ਉਸ ਬੱਕਰੇ ਦੀਆਂ ਅੱਖਾਂ ਵਿਚਕਾਰ ਇਕ ਵੱਡਾ ਸਿੰਗ ਸੀ।+ ਦਾਨੀਏਲ 11:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਇਕ ਬਲਵਾਨ ਰਾਜਾ ਉੱਠੇਗਾ ਅਤੇ ਆਪਣੀ ਤਾਕਤ ਦੇ ਦਮ* ʼਤੇ ਰਾਜ ਕਰੇਗਾ+ ਅਤੇ ਆਪਣੀ ਮਨ-ਮਰਜ਼ੀ ਕਰੇਗਾ।
5 ਜਦੋਂ ਮੈਂ ਦੇਖ ਰਿਹਾ ਸੀ, ਤਾਂ ਦੇਖੋ! ਇਕ ਬੱਕਰਾ+ ਪੱਛਮ ਤੋਂ ਆ ਰਿਹਾ ਸੀ। ਉਹ ਇੰਨੀ ਤੇਜ਼ੀ ਨਾਲ ਦੌੜ ਕੇ ਪੂਰੀ ਧਰਤੀ ਨੂੰ ਪਾਰ ਕਰ ਰਿਹਾ ਸੀ ਕਿ ਉਸ ਦੇ ਪੈਰ ਜ਼ਮੀਨ ʼਤੇ ਨਹੀਂ ਲੱਗ ਰਹੇ ਸਨ। ਨਾਲੇ ਉਸ ਬੱਕਰੇ ਦੀਆਂ ਅੱਖਾਂ ਵਿਚਕਾਰ ਇਕ ਵੱਡਾ ਸਿੰਗ ਸੀ।+