ਕੂਚ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+
6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+