ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 64:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਤੇਰੇ ਪਵਿੱਤਰ ਸ਼ਹਿਰ ਉਜਾੜ ਬਣ ਗਏ ਹਨ।

      ਸੀਓਨ ਬੀਆਬਾਨ ਬਣ ਗਿਆ ਹੈ

      ਅਤੇ ਯਰੂਸ਼ਲਮ ਬੰਜਰ।+

      11 ਸਾਡਾ ਪਵਿੱਤਰ ਤੇ ਸ਼ਾਨਦਾਰ ਭਵਨ,

      ਜਿੱਥੇ ਸਾਡੇ ਪਿਉ-ਦਾਦੇ ਤੇਰਾ ਗੁਣਗਾਨ ਕਰਦੇ ਸਨ,

      ਅੱਗ ਨਾਲ ਸਾੜ ਸੁੱਟਿਆ ਗਿਆ+

      ਅਤੇ ਜੋ ਚੀਜ਼ਾਂ ਸਾਨੂੰ ਪਿਆਰੀਆਂ ਸਨ, ਉਹ ਸਾਰੀਆਂ ਉਜਾੜ ਪਈਆਂ ਹਨ।

  • ਵਿਰਲਾਪ 5:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਸੀਓਨ ਪਹਾੜ ਉੱਜੜ ਗਿਆ ਹੈ,+ ਹੁਣ ਉੱਥੇ ਲੂੰਬੜੀਆਂ ਘੁੰਮਦੀਆਂ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ