ਜ਼ਬੂਰ 102:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+ ਯਸਾਯਾਹ 54:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+ 8 ਕ੍ਰੋਧ ਵਿਚ ਆ ਕੇ ਮੈਂ ਪਲ ਭਰ ਲਈ ਤੇਰੇ ਤੋਂ ਆਪਣਾ ਚਿਹਰਾ ਲੁਕਾ ਲਿਆ ਸੀ,+ਪਰ ਆਪਣੇ ਹਮੇਸ਼ਾ ਰਹਿਣ ਵਾਲੇ ਅਟੱਲ ਪਿਆਰ ਕਰਕੇ ਮੈਂ ਤੇਰੇ ʼਤੇ ਰਹਿਮ ਕਰਾਂਗਾ,”+ ਤੇਰਾ ਛੁਡਾਉਣ ਵਾਲਾ+ ਯਹੋਵਾਹ ਕਹਿੰਦਾ ਹੈ। ਯਿਰਮਿਯਾਹ 14:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹਾਲਾਂਕਿ ਸਾਡੀਆਂ ਗ਼ਲਤੀਆਂ ਸਾਡੇ ਖ਼ਿਲਾਫ਼ ਗਵਾਹੀ ਦਿੰਦੀਆਂ ਹਨ,ਫਿਰ ਵੀ ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ।+ ਅਸੀਂ ਕਈ ਵਾਰ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,+ਹਾਂ, ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।
13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+
7 “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+ 8 ਕ੍ਰੋਧ ਵਿਚ ਆ ਕੇ ਮੈਂ ਪਲ ਭਰ ਲਈ ਤੇਰੇ ਤੋਂ ਆਪਣਾ ਚਿਹਰਾ ਲੁਕਾ ਲਿਆ ਸੀ,+ਪਰ ਆਪਣੇ ਹਮੇਸ਼ਾ ਰਹਿਣ ਵਾਲੇ ਅਟੱਲ ਪਿਆਰ ਕਰਕੇ ਮੈਂ ਤੇਰੇ ʼਤੇ ਰਹਿਮ ਕਰਾਂਗਾ,”+ ਤੇਰਾ ਛੁਡਾਉਣ ਵਾਲਾ+ ਯਹੋਵਾਹ ਕਹਿੰਦਾ ਹੈ।
7 ਹਾਲਾਂਕਿ ਸਾਡੀਆਂ ਗ਼ਲਤੀਆਂ ਸਾਡੇ ਖ਼ਿਲਾਫ਼ ਗਵਾਹੀ ਦਿੰਦੀਆਂ ਹਨ,ਫਿਰ ਵੀ ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ।+ ਅਸੀਂ ਕਈ ਵਾਰ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,+ਹਾਂ, ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।