ਜ਼ਬੂਰ 36:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੂੰ ਜ਼ਿੰਦਗੀ ਦਾ ਸੋਮਾ ਹੈਂ;+ਤੇਰੇ ਚਾਨਣ ਨਾਲ ਅਸੀਂ ਚਾਨਣ ਦੇਖ ਸਕਦੇ ਹਾਂ।+ ਜ਼ਬੂਰ 112:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਨੇਕ ਲੋਕਾਂ ਲਈ ਹਨੇਰੇ ਵਿਚ ਚਾਨਣ ਵਾਂਗ ਚਮਕਦਾ ਹੈ।+ ח [ਹੇਥ] ਉਹ ਰਹਿਮਦਿਲ,* ਦਇਆਵਾਨ+ ਤੇ ਧਰਮੀ ਹੈ।