ਉਤਪਤ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤੀਸਰੇ ਦਰਿਆ ਦਾ ਨਾਂ ਹਿੱਦਕਲ* ਹੈ।+ ਇਹ ਅੱਸ਼ੂਰ+ ਦੇ ਪੂਰਬ ਵੱਲ ਜਾਂਦਾ ਹੈ। ਚੌਥਾ ਦਰਿਆ ਫ਼ਰਾਤ ਹੈ।+