-
ਦਾਨੀਏਲ 8:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਰ ਜਦੋਂ ਉਹ ਮੇਰੇ ਨਾਲ ਗੱਲ ਕਰ ਹੀ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗੂੜ੍ਹੀ ਨੀਂਦ ਸੌਂ ਗਿਆ। ਇਸ ਲਈ ਉਸ ਨੇ ਮੈਨੂੰ ਛੋਹਿਆ ਅਤੇ ਉਸੇ ਥਾਂ ʼਤੇ ਦੁਬਾਰਾ ਖੜ੍ਹਾ ਕੀਤਾ ਜਿੱਥੇ ਮੈਂ ਪਹਿਲਾਂ ਖੜ੍ਹਾ ਸੀ।+
-