ਦਾਨੀਏਲ 9:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦ ਤੂੰ ਫ਼ਰਿਆਦ ਕਰ ਰਿਹਾ ਸੀ, ਤਾਂ ਮੈਨੂੰ ਇਕ ਸੰਦੇਸ਼ ਮਿਲਿਆ ਅਤੇ ਮੈਂ ਤੈਨੂੰ ਇਹ ਸੰਦੇਸ਼ ਦੇਣ ਆਇਆ ਹਾਂ ਕਿਉਂਕਿ ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ।+ ਇਸ ਲਈ ਇਸ ਸੰਦੇਸ਼ ʼਤੇ ਸੋਚ-ਵਿਚਾਰ ਕਰ ਅਤੇ ਇਸ ਦਰਸ਼ਣ ਨੂੰ ਸਮਝ। ਦਾਨੀਏਲ 10:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਉਸ ਨੇ ਕਿਹਾ: “ਤੂੰ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ,+ ਨਾ ਡਰ।+ ਰੱਬ ਤੈਨੂੰ ਸ਼ਾਂਤੀ ਬਖ਼ਸ਼ੇ।+ ਤਕੜਾ ਹੋ, ਹਾਂ, ਤਕੜਾ ਹੋ।” ਉਸ ਦੀ ਇਹ ਗੱਲ ਸੁਣ ਕੇ ਮੇਰੇ ਵਿਚ ਤਾਕਤ ਆ ਗਈ ਅਤੇ ਮੈਂ ਕਿਹਾ: “ਮੇਰੇ ਪ੍ਰਭੂ, ਹੁਣ ਤੂੰ ਦੱਸ ਕਿਉਂਕਿ ਤੂੰ ਮੈਨੂੰ ਤਕੜਾ ਕੀਤਾ ਹੈ।”
23 ਜਦ ਤੂੰ ਫ਼ਰਿਆਦ ਕਰ ਰਿਹਾ ਸੀ, ਤਾਂ ਮੈਨੂੰ ਇਕ ਸੰਦੇਸ਼ ਮਿਲਿਆ ਅਤੇ ਮੈਂ ਤੈਨੂੰ ਇਹ ਸੰਦੇਸ਼ ਦੇਣ ਆਇਆ ਹਾਂ ਕਿਉਂਕਿ ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ।+ ਇਸ ਲਈ ਇਸ ਸੰਦੇਸ਼ ʼਤੇ ਸੋਚ-ਵਿਚਾਰ ਕਰ ਅਤੇ ਇਸ ਦਰਸ਼ਣ ਨੂੰ ਸਮਝ।
19 ਫਿਰ ਉਸ ਨੇ ਕਿਹਾ: “ਤੂੰ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ* ਹੈਂ,+ ਨਾ ਡਰ।+ ਰੱਬ ਤੈਨੂੰ ਸ਼ਾਂਤੀ ਬਖ਼ਸ਼ੇ।+ ਤਕੜਾ ਹੋ, ਹਾਂ, ਤਕੜਾ ਹੋ।” ਉਸ ਦੀ ਇਹ ਗੱਲ ਸੁਣ ਕੇ ਮੇਰੇ ਵਿਚ ਤਾਕਤ ਆ ਗਈ ਅਤੇ ਮੈਂ ਕਿਹਾ: “ਮੇਰੇ ਪ੍ਰਭੂ, ਹੁਣ ਤੂੰ ਦੱਸ ਕਿਉਂਕਿ ਤੂੰ ਮੈਨੂੰ ਤਕੜਾ ਕੀਤਾ ਹੈ।”