ਨਿਆਈਆਂ 6:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਸਮੇਂ ਗਿਦਾਊਨ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਯਹੋਵਾਹ ਦਾ ਦੂਤ ਸੀ।+ ਗਿਦਾਊਨ ਨੇ ਉਸੇ ਵੇਲੇ ਕਿਹਾ: “ਹਾਇ, ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹੋ-ਸਾਮ੍ਹਣੇ ਦੇਖ ਲਿਆ ਹੈ!”+
22 ਇਸ ਸਮੇਂ ਗਿਦਾਊਨ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਯਹੋਵਾਹ ਦਾ ਦੂਤ ਸੀ।+ ਗਿਦਾਊਨ ਨੇ ਉਸੇ ਵੇਲੇ ਕਿਹਾ: “ਹਾਇ, ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹੋ-ਸਾਮ੍ਹਣੇ ਦੇਖ ਲਿਆ ਹੈ!”+