12 “ਉਸ ਸਮੇਂ ਦੌਰਾਨ ਮੀਕਾਏਲ+ ਖੜ੍ਹਾ ਹੋਵੇਗਾ, ਉਹ ਮਹਾਨ ਹਾਕਮ+ ਜੋ ਤੇਰੇ ਲੋਕਾਂ ਦੇ ਪੱਖ ਵਿਚ ਖੜ੍ਹਾ ਹੈ। ਅਤੇ ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ। ਉਸ ਸਮੇਂ ਦੌਰਾਨ ਤੇਰੇ ਲੋਕਾਂ ਵਿੱਚੋਂ ਹਰ ਉਹ ਇਨਸਾਨ ਬਚ ਨਿਕਲੇਗਾ+ ਜਿਸ ਦਾ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+