ਜ਼ਬੂਰ 48:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ ਦਾਨੀਏਲ 8:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਨ੍ਹਾਂ ਚਾਰ ਸਿੰਗਾਂ ਵਿੱਚੋਂ ਇਕ ਸਿੰਗ ਤੋਂ ਇਕ ਹੋਰ ਛੋਟਾ ਸਿੰਗ ਨਿਕਲ ਆਇਆ ਅਤੇ ਉਸ ਨੇ ਦੱਖਣ, ਪੂਰਬ ਅਤੇ ਸੋਹਣੇ ਦੇਸ਼ ਵੱਲ ਆਪਣੀ ਤਾਕਤ ਦਿਖਾਈ।+ ਦਾਨੀਏਲ 11:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ* ਦੇ ਖ਼ਿਲਾਫ਼ ਆਉਣ ਵਾਲਾ ਆਪਣੀ ਮਨ-ਮਰਜ਼ੀ ਕਰੇਗਾ ਅਤੇ ਉਸ ਦੇ ਸਾਮ੍ਹਣੇ ਕੋਈ ਨਹੀਂ ਟਿਕ ਸਕੇਗਾ। ਉਹ ਸੋਹਣੇ ਦੇਸ਼+ ਵਿਚ ਖੜ੍ਹਾ ਹੋਵੇਗਾ ਅਤੇ ਉਸ ਕੋਲ ਨਾਸ਼ ਕਰਨ ਦੀ ਤਾਕਤ ਹੋਵੇਗੀ। ਦਾਨੀਏਲ 11:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਉਹ ਸੋਹਣੇ ਦੇਸ਼ ਵਿਚ ਵੀ ਦਾਖ਼ਲ ਹੋਵੇਗਾ+ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਹਰਾਵੇਗਾ। ਪਰ ਇਹ ਉਸ ਦੇ ਹੱਥੋਂ ਬਚ ਨਿਕਲਣਗੇ: ਅਦੋਮ, ਮੋਆਬ ਅਤੇ ਅੰਮੋਨੀਆਂ ਦਾ ਮੁੱਖ ਹਿੱਸਾ।
9 ਉਨ੍ਹਾਂ ਚਾਰ ਸਿੰਗਾਂ ਵਿੱਚੋਂ ਇਕ ਸਿੰਗ ਤੋਂ ਇਕ ਹੋਰ ਛੋਟਾ ਸਿੰਗ ਨਿਕਲ ਆਇਆ ਅਤੇ ਉਸ ਨੇ ਦੱਖਣ, ਪੂਰਬ ਅਤੇ ਸੋਹਣੇ ਦੇਸ਼ ਵੱਲ ਆਪਣੀ ਤਾਕਤ ਦਿਖਾਈ।+
16 ਉਸ* ਦੇ ਖ਼ਿਲਾਫ਼ ਆਉਣ ਵਾਲਾ ਆਪਣੀ ਮਨ-ਮਰਜ਼ੀ ਕਰੇਗਾ ਅਤੇ ਉਸ ਦੇ ਸਾਮ੍ਹਣੇ ਕੋਈ ਨਹੀਂ ਟਿਕ ਸਕੇਗਾ। ਉਹ ਸੋਹਣੇ ਦੇਸ਼+ ਵਿਚ ਖੜ੍ਹਾ ਹੋਵੇਗਾ ਅਤੇ ਉਸ ਕੋਲ ਨਾਸ਼ ਕਰਨ ਦੀ ਤਾਕਤ ਹੋਵੇਗੀ।
41 ਉਹ ਸੋਹਣੇ ਦੇਸ਼ ਵਿਚ ਵੀ ਦਾਖ਼ਲ ਹੋਵੇਗਾ+ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਹਰਾਵੇਗਾ। ਪਰ ਇਹ ਉਸ ਦੇ ਹੱਥੋਂ ਬਚ ਨਿਕਲਣਗੇ: ਅਦੋਮ, ਮੋਆਬ ਅਤੇ ਅੰਮੋਨੀਆਂ ਦਾ ਮੁੱਖ ਹਿੱਸਾ।