ਦਾਨੀਏਲ 8:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਉਹ ਬਹੁਤ ਤਾਕਤਵਰ ਹੋ ਜਾਵੇਗਾ, ਪਰ ਆਪਣੇ ਦਮ ʼਤੇ ਨਹੀਂ। ਉਹ ਪੂਰੀ ਤਰ੍ਹਾਂ ਨਾਲ ਤਬਾਹੀ ਮਚਾਵੇਗਾ ਅਤੇ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ। ਉਹ ਤਾਕਤਵਰ ਲੋਕਾਂ ਅਤੇ ਪਵਿੱਤਰ ਸੇਵਕਾਂ ਨੂੰ ਤਬਾਹ ਕਰ ਦੇਵੇਗਾ।+
24 ਉਹ ਬਹੁਤ ਤਾਕਤਵਰ ਹੋ ਜਾਵੇਗਾ, ਪਰ ਆਪਣੇ ਦਮ ʼਤੇ ਨਹੀਂ। ਉਹ ਪੂਰੀ ਤਰ੍ਹਾਂ ਨਾਲ ਤਬਾਹੀ ਮਚਾਵੇਗਾ ਅਤੇ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ। ਉਹ ਤਾਕਤਵਰ ਲੋਕਾਂ ਅਤੇ ਪਵਿੱਤਰ ਸੇਵਕਾਂ ਨੂੰ ਤਬਾਹ ਕਰ ਦੇਵੇਗਾ।+