ਉਤਪਤ 40:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੋਹਾਂ ਨੂੰ ਸੁਪਨਾ ਆਇਆ, ਪਰ ਸਾਨੂੰ ਇਸ ਦਾ ਮਤਲਬ ਦੱਸਣ ਵਾਲਾ ਕੋਈ ਨਹੀਂ ਹੈ।” ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਸਿਰਫ਼ ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ।+ ਕਿਰਪਾ ਕਰ ਕੇ ਤੁਸੀਂ ਮੈਨੂੰ ਆਪਣਾ-ਆਪਣਾ ਸੁਪਨਾ ਦੱਸੋ।” ਦਾਨੀਏਲ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸੱਚੇ ਪਰਮੇਸ਼ੁਰ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੁੱਧ, ਗਿਆਨ ਅਤੇ ਹਰ ਤਰ੍ਹਾਂ ਦੀਆਂ ਲਿਖਤਾਂ ਦੀ ਡੂੰਘੀ ਸਮਝ ਦਿੱਤੀ। ਦਾਨੀਏਲ ਨੂੰ ਹਰ ਤਰ੍ਹਾਂ ਦੇ ਦਰਸ਼ਣਾਂ ਅਤੇ ਸੁਪਨਿਆਂ ਦੀ ਸਮਝ ਦਿੱਤੀ ਗਈ।+
8 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੋਹਾਂ ਨੂੰ ਸੁਪਨਾ ਆਇਆ, ਪਰ ਸਾਨੂੰ ਇਸ ਦਾ ਮਤਲਬ ਦੱਸਣ ਵਾਲਾ ਕੋਈ ਨਹੀਂ ਹੈ।” ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਸਿਰਫ਼ ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ।+ ਕਿਰਪਾ ਕਰ ਕੇ ਤੁਸੀਂ ਮੈਨੂੰ ਆਪਣਾ-ਆਪਣਾ ਸੁਪਨਾ ਦੱਸੋ।”
17 ਸੱਚੇ ਪਰਮੇਸ਼ੁਰ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਬੁੱਧ, ਗਿਆਨ ਅਤੇ ਹਰ ਤਰ੍ਹਾਂ ਦੀਆਂ ਲਿਖਤਾਂ ਦੀ ਡੂੰਘੀ ਸਮਝ ਦਿੱਤੀ। ਦਾਨੀਏਲ ਨੂੰ ਹਰ ਤਰ੍ਹਾਂ ਦੇ ਦਰਸ਼ਣਾਂ ਅਤੇ ਸੁਪਨਿਆਂ ਦੀ ਸਮਝ ਦਿੱਤੀ ਗਈ।+