-
ਦਾਨੀਏਲ 3:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਰਾਜਾ ਨਬੂਕਦਨੱਸਰ ਨੇ ਸੂਬੇਦਾਰਾਂ, ਨਿਗਰਾਨਾਂ, ਰਾਜਪਾਲਾਂ, ਸਲਾਹਕਾਰਾਂ, ਖ਼ਜ਼ਾਨਚੀਆਂ, ਨਿਆਂਕਾਰਾਂ, ਸਹਾਇਕ ਨਿਆਂਕਾਰਾਂ ਅਤੇ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਨੂੰ ਖ਼ਬਰ ਭੇਜੀ ਕਿ ਉਹ ਰਾਜਾ ਨਬੂਕਦਨੱਸਰ ਦੁਆਰਾ ਖੜ੍ਹੀ ਕਰਾਈ ਉਸ ਮੂਰਤ ਦੇ ਉਦਘਾਟਨ ʼਤੇ ਇਕੱਠੇ ਹੋਣ।
-