-
ਦਾਨੀਏਲ 5:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪਰ ਜਦ ਉਸ ਦਾ ਮਨ ਹੰਕਾਰੀ ਹੋ ਗਿਆ ਅਤੇ ਉਹ ਅੜਬ ਬਣ ਗਿਆ, ਤਾਂ ਉਸ ਨੇ ਗੁਸਤਾਖ਼ੀ ਕੀਤੀ+ ਜਿਸ ਕਰਕੇ ਉਸ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਉਸ ਦਾ ਮਾਣ-ਸਨਮਾਨ ਵਾਪਸ ਲੈ ਲਿਆ ਗਿਆ।
-