-
ਦਾਨੀਏਲ 4:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਹ ਦਰਖ਼ਤ ਹਰਿਆ-ਭਰਿਆ ਅਤੇ ਫਲਾਂ ਨਾਲ ਲੱਦਿਆ ਹੋਇਆ ਸੀ ਅਤੇ ਉਸ ਤੋਂ ਸਾਰਿਆਂ ਨੂੰ ਭੋਜਨ ਮਿਲਦਾ ਸੀ। ਜਾਨਵਰ ਉਸ ਦੀ ਛਾਂ ਹੇਠਾਂ ਬੈਠਦੇ ਸਨ ਅਤੇ ਪੰਛੀ ਉਸ ਦੀਆਂ ਟਾਹਣੀਆਂ ʼਤੇ ਬਸੇਰਾ ਕਰਦੇ ਸਨ ਅਤੇ ਸਾਰੇ ਜੀਵ-ਜੰਤੂਆਂ ਨੂੰ ਉਸ ਤੋਂ ਭੋਜਨ ਮਿਲਦਾ ਸੀ।
-