ਆਮੋਸ 8:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਿਹੜੇ ਸਾਮਰਿਯਾ+ ਦੇ ਅਪਰਾਧ ਦੀ ਸਹੁੰ ਖਾਂਦੇ ਹਨ,“ਹੇ ਦਾਨ,+ ਤੇਰੇ ਜੀਉਂਦੇ ਦੇਵਤੇ ਦੀ ਸਹੁੰ!” ਅਤੇ “ਬਏਰ-ਸ਼ਬਾ+ ਦੇ ਰਾਹ ਦੀ ਸਹੁੰ!” ਉਹ ਡਿਗਣਗੇ ਅਤੇ ਫਿਰ ਕਦੇ ਨਹੀਂ ਉੱਠਣਗੇ।’”+ ਮੀਕਾਹ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਹ ਸਭ ਕੁਝ ਯਾਕੂਬ ਦੀ ਬਗਾਵਤ ਕਰਕੇਅਤੇ ਇਜ਼ਰਾਈਲ ਦੇ ਘਰਾਣੇ ਦੇ ਪਾਪਾਂ ਕਰਕੇ ਹੋਵੇਗਾ।+ ਯਾਕੂਬ ਦੀ ਬਗਾਵਤ ਲਈ ਕੌਣ ਜ਼ਿੰਮੇਵਾਰ ਹੈ? ਕੀ ਸਾਮਰਿਯਾ ਨਹੀਂ?+ ਅਤੇ ਯਹੂਦਾਹ ਦੀਆਂ ਉੱਚੀਆਂ ਥਾਵਾਂ ਲਈ ਕੌਣ ਜ਼ਿੰਮੇਵਾਰ ਹੈ?+ ਕੀ ਯਰੂਸ਼ਲਮ ਨਹੀਂ?
14 ਜਿਹੜੇ ਸਾਮਰਿਯਾ+ ਦੇ ਅਪਰਾਧ ਦੀ ਸਹੁੰ ਖਾਂਦੇ ਹਨ,“ਹੇ ਦਾਨ,+ ਤੇਰੇ ਜੀਉਂਦੇ ਦੇਵਤੇ ਦੀ ਸਹੁੰ!” ਅਤੇ “ਬਏਰ-ਸ਼ਬਾ+ ਦੇ ਰਾਹ ਦੀ ਸਹੁੰ!” ਉਹ ਡਿਗਣਗੇ ਅਤੇ ਫਿਰ ਕਦੇ ਨਹੀਂ ਉੱਠਣਗੇ।’”+
5 ਇਹ ਸਭ ਕੁਝ ਯਾਕੂਬ ਦੀ ਬਗਾਵਤ ਕਰਕੇਅਤੇ ਇਜ਼ਰਾਈਲ ਦੇ ਘਰਾਣੇ ਦੇ ਪਾਪਾਂ ਕਰਕੇ ਹੋਵੇਗਾ।+ ਯਾਕੂਬ ਦੀ ਬਗਾਵਤ ਲਈ ਕੌਣ ਜ਼ਿੰਮੇਵਾਰ ਹੈ? ਕੀ ਸਾਮਰਿਯਾ ਨਹੀਂ?+ ਅਤੇ ਯਹੂਦਾਹ ਦੀਆਂ ਉੱਚੀਆਂ ਥਾਵਾਂ ਲਈ ਕੌਣ ਜ਼ਿੰਮੇਵਾਰ ਹੈ?+ ਕੀ ਯਰੂਸ਼ਲਮ ਨਹੀਂ?