2 ਰਾਜਿਆਂ 13:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਯਹੋਵਾਹ ਦਾ ਕ੍ਰੋਧ+ ਇਜ਼ਰਾਈਲ ਉੱਤੇ ਭੜਕ ਉੱਠਿਆ+ ਅਤੇ ਉਨ੍ਹਾਂ ਦੇ ਸਾਰੇ ਦਿਨਾਂ ਦੌਰਾਨ ਉਸ ਨੇ ਉਨ੍ਹਾਂ ਨੂੰ ਸੀਰੀਆ ਦੇ ਰਾਜੇ ਹਜ਼ਾਏਲ+ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ+ ਦੇ ਹੱਥ ਵਿਚ ਦੇ ਦਿੱਤਾ। 2 ਰਾਜਿਆਂ 15:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਦੇਸ਼ ਵਿਚ ਅੱਸ਼ੂਰ ਦਾ ਰਾਜਾ ਪੂਲ+ ਆਇਆ ਅਤੇ ਮਨਹੇਮ ਨੇ ਪੂਲ ਨੂੰ 1,000 ਕਿੱਕਾਰ* ਚਾਂਦੀ ਦਿੱਤੀ ਤਾਂਕਿ ਉਹ ਉਸ ਦਾ ਸਾਥ ਦੇ ਕੇ ਉਸ ਦੇ ਹੱਥਾਂ ਵਿਚ ਰਾਜ ਦੀ ਪਕੜ ਮਜ਼ਬੂਤ ਕਰੇ।+
3 ਇਸ ਲਈ ਯਹੋਵਾਹ ਦਾ ਕ੍ਰੋਧ+ ਇਜ਼ਰਾਈਲ ਉੱਤੇ ਭੜਕ ਉੱਠਿਆ+ ਅਤੇ ਉਨ੍ਹਾਂ ਦੇ ਸਾਰੇ ਦਿਨਾਂ ਦੌਰਾਨ ਉਸ ਨੇ ਉਨ੍ਹਾਂ ਨੂੰ ਸੀਰੀਆ ਦੇ ਰਾਜੇ ਹਜ਼ਾਏਲ+ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ+ ਦੇ ਹੱਥ ਵਿਚ ਦੇ ਦਿੱਤਾ।
19 ਦੇਸ਼ ਵਿਚ ਅੱਸ਼ੂਰ ਦਾ ਰਾਜਾ ਪੂਲ+ ਆਇਆ ਅਤੇ ਮਨਹੇਮ ਨੇ ਪੂਲ ਨੂੰ 1,000 ਕਿੱਕਾਰ* ਚਾਂਦੀ ਦਿੱਤੀ ਤਾਂਕਿ ਉਹ ਉਸ ਦਾ ਸਾਥ ਦੇ ਕੇ ਉਸ ਦੇ ਹੱਥਾਂ ਵਿਚ ਰਾਜ ਦੀ ਪਕੜ ਮਜ਼ਬੂਤ ਕਰੇ।+