ਉਤਪਤ 13:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਂ ਤੇਰੀ ਸੰਤਾਨ* ਨੂੰ ਰੇਤ ਦੇ ਕਿਣਕਿਆਂ ਜਿੰਨੀ ਵਧਾਵਾਂਗਾ। ਜਿਵੇਂ ਕੋਈ ਰੇਤ ਦੇ ਕਿਣਕਿਆਂ ਨੂੰ ਗਿਣ ਨਹੀਂ ਸਕਦਾ, ਉਸੇ ਤਰ੍ਹਾਂ ਕੋਈ ਵੀ ਤੇਰੀ ਸੰਤਾਨ* ਨੂੰ ਵੀ ਗਿਣ ਨਹੀਂ ਸਕੇਗਾ।+ ਉਤਪਤ 22:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕਿ ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਜ਼ਰੂਰ ਵਧਾਵਾਂਗਾ+ ਅਤੇ ਤੇਰੀ ਸੰਤਾਨ* ਦੁਸ਼ਮਣਾਂ ਦੇ ਸ਼ਹਿਰ* ʼਤੇ ਕਬਜ਼ਾ ਕਰੇਗੀ।+
16 ਮੈਂ ਤੇਰੀ ਸੰਤਾਨ* ਨੂੰ ਰੇਤ ਦੇ ਕਿਣਕਿਆਂ ਜਿੰਨੀ ਵਧਾਵਾਂਗਾ। ਜਿਵੇਂ ਕੋਈ ਰੇਤ ਦੇ ਕਿਣਕਿਆਂ ਨੂੰ ਗਿਣ ਨਹੀਂ ਸਕਦਾ, ਉਸੇ ਤਰ੍ਹਾਂ ਕੋਈ ਵੀ ਤੇਰੀ ਸੰਤਾਨ* ਨੂੰ ਵੀ ਗਿਣ ਨਹੀਂ ਸਕੇਗਾ।+
17 ਕਿ ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਜ਼ਰੂਰ ਵਧਾਵਾਂਗਾ+ ਅਤੇ ਤੇਰੀ ਸੰਤਾਨ* ਦੁਸ਼ਮਣਾਂ ਦੇ ਸ਼ਹਿਰ* ʼਤੇ ਕਬਜ਼ਾ ਕਰੇਗੀ।+