ਬਿਵਸਥਾ ਸਾਰ 28:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ ਜ਼ਕਰਯਾਹ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ‘ਕਿਉਂਕਿ ਸ਼ਾਂਤੀ ਦਾ ਬੀ ਬੀਜਿਆ ਜਾਵੇਗਾ; ਅੰਗੂਰੀ ਵੇਲ ਆਪਣਾ ਫਲ ਦੇਵੇਗੀ ਅਤੇ ਧਰਤੀ ਆਪਣੀ ਫ਼ਸਲ,+ ਅਤੇ ਆਕਾਸ਼ ਆਪਣੀ ਤ੍ਰੇਲ ਦੇਵੇਗਾ; ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਵਿੱਚੋਂ ਬਚੇ ਹੋਇਆਂ ਨੂੰ ਵਿਰਾਸਤ ਵਿਚ ਦੇਵਾਂਗਾ।+
12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+
12 ‘ਕਿਉਂਕਿ ਸ਼ਾਂਤੀ ਦਾ ਬੀ ਬੀਜਿਆ ਜਾਵੇਗਾ; ਅੰਗੂਰੀ ਵੇਲ ਆਪਣਾ ਫਲ ਦੇਵੇਗੀ ਅਤੇ ਧਰਤੀ ਆਪਣੀ ਫ਼ਸਲ,+ ਅਤੇ ਆਕਾਸ਼ ਆਪਣੀ ਤ੍ਰੇਲ ਦੇਵੇਗਾ; ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਵਿੱਚੋਂ ਬਚੇ ਹੋਇਆਂ ਨੂੰ ਵਿਰਾਸਤ ਵਿਚ ਦੇਵਾਂਗਾ।+