ਬਿਵਸਥਾ ਸਾਰ 31:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਨੇੜੇ ਹੈ। ਇਹ ਲੋਕ ਜਿਸ ਦੇਸ਼ ਵਿਚ ਜਾ ਰਹੇ ਹਨ, ਇਹ ਉੱਥੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵਤਿਆਂ ਨਾਲ ਹਰਾਮਕਾਰੀ* ਕਰਨ ਲੱਗ ਪੈਣਗੇ।+ ਇਹ ਮੈਨੂੰ ਤਿਆਗ ਦੇਣਗੇ+ ਅਤੇ ਮੇਰੇ ਇਕਰਾਰ ਨੂੰ ਤੋੜ ਦੇਣਗੇ ਜੋ ਮੈਂ ਇਨ੍ਹਾਂ ਨਾਲ ਕੀਤਾ ਹੈ।+ ਹੋਸ਼ੇਆ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜਾਹ ਅਤੇ ਦੁਬਾਰਾ ਉਸ ਔਰਤ ਨਾਲ ਪਿਆਰ ਕਰ ਜਿਸ ਨੂੰ ਕੋਈ ਹੋਰ ਆਦਮੀ ਪਿਆਰ ਕਰਦਾ ਹੈ ਅਤੇ ਜੋ ਹਰਾਮਕਾਰੀ ਕਰਦੀ ਹੈ,+ ਠੀਕ ਜਿਵੇਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਨਾਲ ਪਿਆਰ ਕਰਦਾ ਹੈ,+ ਭਾਵੇਂ ਉਹ ਹੋਰ ਦੇਵਤਿਆਂ ਵੱਲ ਮੁੜ ਗਏ ਹਨ+ ਅਤੇ ਸੌਗੀ ਦੀਆਂ ਟਿੱਕੀਆਂ* ਪਸੰਦ ਕਰਦੇ ਹਨ।”
16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਨੇੜੇ ਹੈ। ਇਹ ਲੋਕ ਜਿਸ ਦੇਸ਼ ਵਿਚ ਜਾ ਰਹੇ ਹਨ, ਇਹ ਉੱਥੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵਤਿਆਂ ਨਾਲ ਹਰਾਮਕਾਰੀ* ਕਰਨ ਲੱਗ ਪੈਣਗੇ।+ ਇਹ ਮੈਨੂੰ ਤਿਆਗ ਦੇਣਗੇ+ ਅਤੇ ਮੇਰੇ ਇਕਰਾਰ ਨੂੰ ਤੋੜ ਦੇਣਗੇ ਜੋ ਮੈਂ ਇਨ੍ਹਾਂ ਨਾਲ ਕੀਤਾ ਹੈ।+
3 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜਾਹ ਅਤੇ ਦੁਬਾਰਾ ਉਸ ਔਰਤ ਨਾਲ ਪਿਆਰ ਕਰ ਜਿਸ ਨੂੰ ਕੋਈ ਹੋਰ ਆਦਮੀ ਪਿਆਰ ਕਰਦਾ ਹੈ ਅਤੇ ਜੋ ਹਰਾਮਕਾਰੀ ਕਰਦੀ ਹੈ,+ ਠੀਕ ਜਿਵੇਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਨਾਲ ਪਿਆਰ ਕਰਦਾ ਹੈ,+ ਭਾਵੇਂ ਉਹ ਹੋਰ ਦੇਵਤਿਆਂ ਵੱਲ ਮੁੜ ਗਏ ਹਨ+ ਅਤੇ ਸੌਗੀ ਦੀਆਂ ਟਿੱਕੀਆਂ* ਪਸੰਦ ਕਰਦੇ ਹਨ।”