1 ਸਮੂਏਲ 7:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਉਹ ਮਿਸਪਾਹ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਾਣੀ ਭਰ ਲਿਆਂਦਾ ਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ।+ ਉੱਥੇ ਉਨ੍ਹਾਂ ਨੇ ਕਿਹਾ: “ਅਸੀਂ ਯਹੋਵਾਹ ਖ਼ਿਲਾਫ਼ ਪਾਪ ਕੀਤਾ ਹੈ।”+ ਸਮੂਏਲ ਮਿਸਪਾਹ ਵਿਚ ਇਜ਼ਰਾਈਲੀਆਂ ਦੇ ਨਿਆਂਕਾਰ ਵਜੋਂ ਸੇਵਾ ਕਰਨ ਲੱਗ ਪਿਆ।+ 2 ਇਤਿਹਾਸ 20:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਹ ਸੁਣ ਕੇ ਯਹੋਸ਼ਾਫ਼ਾਟ ਡਰ ਗਿਆ ਤੇ ਉਸ ਨੇ ਯਹੋਵਾਹ ਨੂੰ ਭਾਲਣ ਦੀ ਠਾਣ ਲਈ।*+ ਇਸ ਲਈ ਉਸ ਨੇ ਸਾਰੇ ਯਹੂਦਾਹ ਵਿਚ ਵਰਤ ਦਾ ਐਲਾਨ ਕੀਤਾ।
6 ਇਸ ਲਈ ਉਹ ਮਿਸਪਾਹ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਾਣੀ ਭਰ ਲਿਆਂਦਾ ਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ।+ ਉੱਥੇ ਉਨ੍ਹਾਂ ਨੇ ਕਿਹਾ: “ਅਸੀਂ ਯਹੋਵਾਹ ਖ਼ਿਲਾਫ਼ ਪਾਪ ਕੀਤਾ ਹੈ।”+ ਸਮੂਏਲ ਮਿਸਪਾਹ ਵਿਚ ਇਜ਼ਰਾਈਲੀਆਂ ਦੇ ਨਿਆਂਕਾਰ ਵਜੋਂ ਸੇਵਾ ਕਰਨ ਲੱਗ ਪਿਆ।+
3 ਇਹ ਸੁਣ ਕੇ ਯਹੋਸ਼ਾਫ਼ਾਟ ਡਰ ਗਿਆ ਤੇ ਉਸ ਨੇ ਯਹੋਵਾਹ ਨੂੰ ਭਾਲਣ ਦੀ ਠਾਣ ਲਈ।*+ ਇਸ ਲਈ ਉਸ ਨੇ ਸਾਰੇ ਯਹੂਦਾਹ ਵਿਚ ਵਰਤ ਦਾ ਐਲਾਨ ਕੀਤਾ।