ਯੋਏਲ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹਾਬੜੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਟਿੱਡੀਆਂ ਦੇ ਦਲਾਂ ਨੇ ਚੱਟ ਕਰ ਲਿਆ;+ਟਿੱਡੀਆਂ ਦੇ ਦਲ ਨੇ ਜੋ ਛੱਡ ਦਿੱਤਾ, ਉਸ ਨੂੰ ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਚੱਟ ਕਰ ਲਿਆ;ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਭੁੱਖੜ ਟਿੱਡੀਆਂ ਨੇ ਚੱਟ ਕਰ ਲਿਆ।+
4 ਹਾਬੜੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਟਿੱਡੀਆਂ ਦੇ ਦਲਾਂ ਨੇ ਚੱਟ ਕਰ ਲਿਆ;+ਟਿੱਡੀਆਂ ਦੇ ਦਲ ਨੇ ਜੋ ਛੱਡ ਦਿੱਤਾ, ਉਸ ਨੂੰ ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਚੱਟ ਕਰ ਲਿਆ;ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਭੁੱਖੜ ਟਿੱਡੀਆਂ ਨੇ ਚੱਟ ਕਰ ਲਿਆ।+