-
ਓਬਦਯਾਹ 19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਉਹ ਨੇਗੇਬ ਅਤੇ ਏਸਾਓ ਦੇ ਪਹਾੜੀ ਇਲਾਕੇ ʼਤੇ,
ਨਾਲੇ ਸ਼ੇਫਲਾਹ ਅਤੇ ਫਲਿਸਤੀਆਂ ਦੇ ਦੇਸ਼ ʼਤੇ ਕਬਜ਼ਾ ਕਰਨਗੇ।+
ਉਹ ਇਫ਼ਰਾਈਮ ਦੇ ਇਲਾਕੇ ਅਤੇ ਸਾਮਰਿਯਾ ਦੇ ਇਲਾਕੇ ʼਤੇ ਕਬਜ਼ਾ ਕਰਨਗੇ+
ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰੇਗਾ।
20 ਇਸ ਗੜ੍ਹ*+ ਦੇ ਲੋਕ ਜਿਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ,
ਹਾਂ, ਇਜ਼ਰਾਈਲ ਦੇ ਲੋਕ ਸਾਰਫਥ+ ਤਕ ਕਨਾਨੀਆਂ ਦੇ ਦੇਸ਼ ਦੇ ਮਾਲਕ ਬਣਨਗੇ।
ਯਰੂਸ਼ਲਮ ਤੋਂ ਬੰਦੀ ਬਣਾ ਕੇ ਲਿਜਾਏ ਗਏ ਲੋਕ, ਜੋ ਸਫਾਰਦ ਵਿਚ ਸਨ, ਨੇਗੇਬ ਦੇ ਸ਼ਹਿਰਾਂ ʼਤੇ ਕਬਜ਼ਾ ਕਰਨਗੇ।+
-