-
ਯਸਾਯਾਹ 34:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਹੇ ਕੌਮੋ, ਸੁਣਨ ਲਈ ਨੇੜੇ ਆਓ,
ਹੇ ਦੇਸ਼-ਦੇਸ਼ ਦੇ ਲੋਕੋ, ਧਿਆਨ ਦਿਓ।
ਧਰਤੀ ਅਤੇ ਇਸ ਉੱਤੇ ਜੋ ਕੁਝ ਹੈ ਸੁਣੇ,
ਜ਼ਮੀਨ ਅਤੇ ਇਸ ਦੀ ਸਾਰੀ ਪੈਦਾਵਾਰ ਸੁਣੇ।
2 ਕਿਉਂਕਿ ਯਹੋਵਾਹ ਦਾ ਕ੍ਰੋਧ ਸਾਰੀਆਂ ਕੌਮਾਂ ʼਤੇ ਭੜਕ ਉੱਠਿਆ ਹੈ,+
ਉਸ ਦਾ ਗੁੱਸਾ ਉਨ੍ਹਾਂ ਦੀ ਸਾਰੀ ਫ਼ੌਜ ਉੱਤੇ ਭਖਿਆ ਹੋਇਆ ਹੈ।+
ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ;
ਉਹ ਉਨ੍ਹਾਂ ਨੂੰ ਵੱਢੇ ਜਾਣ ਲਈ ਦੇ ਦੇਵੇਗਾ।+
-