-
ਜ਼ਬੂਰ 48:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਆਪਣੇ ਪਰਮੇਸ਼ੁਰ, ਹਾਂ, ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਦੇ ਸ਼ਹਿਰ ਵਿਚ
ਅਸੀਂ ਉਹ ਸਭ ਕੁਝ ਆਪਣੀ ਅੱਖੀਂ ਦੇਖ ਲਿਆ ਹੈ ਜੋ ਅਸੀਂ ਸੁਣਿਆ ਸੀ।
ਪਰਮੇਸ਼ੁਰ ਸ਼ਹਿਰ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰੱਖੇਗਾ।+ (ਸਲਹ)
-
-
ਆਮੋਸ 9:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ‘ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਲਾਵਾਂਗਾ
ਅਤੇ ਉਹ ਆਪਣੇ ਦੇਸ਼ ਵਿੱਚੋਂ ਫਿਰ ਕਦੇ ਜੜ੍ਹੋਂ ਨਹੀਂ ਪੁੱਟੇ ਜਾਣਗੇ
ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ,’+ ਤੁਹਾਡਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।”
-