ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 4:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਜਦੋਂ ਯਹੋਵਾਹ ਆਪਣੇ ਗੁੱਸੇ ਦੀ ਅੱਗ ਵਰ੍ਹਾ ਕੇ ਤੇ ਨਿਆਂ ਕਰ ਕੇ ਸੀਓਨ ਦੀਆਂ ਧੀਆਂ ਦੀ ਗੰਦਗੀ* ਧੋਵੇਗਾ+ ਅਤੇ ਉਸ ਵਿਚਕਾਰੋਂ ਯਰੂਸ਼ਲਮ ਵਿਚ ਵਹਾਇਆ ਗਿਆ ਖ਼ੂਨ ਸਾਫ਼ ਕਰੇਗਾ,+

  • ਹਿਜ਼ਕੀਏਲ 36:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮੈਂ ਤੁਹਾਡੇ ʼਤੇ ਸਾਫ਼ ਪਾਣੀ ਛਿੜਕ ਕੇ ਤੁਹਾਨੂੰ ਸ਼ੁੱਧ ਕਰਾਂਗਾ;+ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾ ਅਤੇ ਤੁਹਾਡੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਤੋਂ ਸ਼ੁੱਧ ਕਰਾਂਗਾ।+

  • ਮੀਕਾਹ 7:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤੇਰੇ ਵਰਗਾ ਪਰਮੇਸ਼ੁਰ ਕੌਣ ਹੈ,

      ਜੋ ਆਪਣੀ ਵਿਰਾਸਤ ਦੇ ਬਾਕੀ ਬਚੇ ਹੋਏ ਲੋਕਾਂ+ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ ਅਤੇ ਉਨ੍ਹਾਂ ਦੇ ਅਪਰਾਧ ਚੇਤੇ ਨਹੀਂ ਰੱਖਦਾ?+

      ਉਹ ਹਮੇਸ਼ਾ ਗੁੱਸੇ ਵਿਚ ਨਹੀਂ ਰਹੇਗਾ

      ਕਿਉਂਕਿ ਉਸ ਨੂੰ ਅਟੱਲ ਪਿਆਰ ਕਰਨ ਵਿਚ ਖ਼ੁਸ਼ੀ ਮਿਲਦੀ ਹੈ।+

      19 ਉਹ ਦੁਬਾਰਾ ਸਾਡੇ ʼਤੇ ਦਇਆ ਕਰੇਗਾ;+ ਉਹ ਸਾਡੇ ਗੁਨਾਹਾਂ ਨੂੰ ਆਪਣੇ ਪੈਰਾਂ ਹੇਠ ਮਿੱਧੇਗਾ।*

      ਤੂੰ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟ ਦੇਵੇਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ