ਯਸਾਯਾਹ 9:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਤੇ ਸਾਰੇ ਲੋਕ ਇਸ ਬਾਰੇ ਜਾਣਨਗੇ,ਹਾਂ, ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,ਜੋ ਹੰਕਾਰ ਅਤੇ ਦਿਲ ਦੇ ਢੀਠਪੁਣੇ ਨਾਲ ਕਹਿੰਦੇ ਹਨ: 10 “ਇੱਟਾਂ ਡਿਗ ਪਈਆਂ ਹਨ,ਪਰ ਅਸੀਂ ਤਰਾਸ਼ੇ ਹੋਏ ਪੱਥਰਾਂ ਨਾਲ ਉਸਾਰੀ ਕਰਾਂਗੇ।+ ਗੂਲਰ* ਦੇ ਦਰਖ਼ਤ ਕੱਟ ਦਿੱਤੇ ਗਏ ਹਨ,ਪਰ ਅਸੀਂ ਉਨ੍ਹਾਂ ਦੀ ਜਗ੍ਹਾ ਦਿਆਰ ਦੇ ਦਰਖ਼ਤ ਲਾਵਾਂਗੇ।”
9 ਅਤੇ ਸਾਰੇ ਲੋਕ ਇਸ ਬਾਰੇ ਜਾਣਨਗੇ,ਹਾਂ, ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,ਜੋ ਹੰਕਾਰ ਅਤੇ ਦਿਲ ਦੇ ਢੀਠਪੁਣੇ ਨਾਲ ਕਹਿੰਦੇ ਹਨ: 10 “ਇੱਟਾਂ ਡਿਗ ਪਈਆਂ ਹਨ,ਪਰ ਅਸੀਂ ਤਰਾਸ਼ੇ ਹੋਏ ਪੱਥਰਾਂ ਨਾਲ ਉਸਾਰੀ ਕਰਾਂਗੇ।+ ਗੂਲਰ* ਦੇ ਦਰਖ਼ਤ ਕੱਟ ਦਿੱਤੇ ਗਏ ਹਨ,ਪਰ ਅਸੀਂ ਉਨ੍ਹਾਂ ਦੀ ਜਗ੍ਹਾ ਦਿਆਰ ਦੇ ਦਰਖ਼ਤ ਲਾਵਾਂਗੇ।”