2 ਇਤਿਹਾਸ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਉਹ ਆਸਾ ਨੂੰ ਮਿਲਣ ਗਿਆ ਅਤੇ ਉਸ ਨੂੰ ਕਿਹਾ: “ਹੇ ਆਸਾ ਅਤੇ ਸਾਰੇ ਯਹੂਦਾਹ ਤੇ ਬਿਨਯਾਮੀਨ, ਮੇਰੀ ਗੱਲ ਸੁਣੋ! ਯਹੋਵਾਹ ਤੁਹਾਡੇ ਨਾਲ ਉਦੋਂ ਤਕ ਰਹੇਗਾ ਜਦੋਂ ਤਕ ਤੁਸੀਂ ਉਸ ਨਾਲ ਰਹੋਗੇ;+ ਜੇ ਤੁਸੀਂ ਉਸ ਨੂੰ ਭਾਲੋਗੇ, ਤਾਂ ਉਹ ਆਪੇ ਤੁਹਾਨੂੰ ਲੱਭ ਪਵੇਗਾ,+ ਪਰ ਜੇ ਤੁਸੀਂ ਉਸ ਨੂੰ ਛੱਡ ਦਿੱਤਾ, ਤਾਂ ਉਹ ਵੀ ਤੁਹਾਨੂੰ ਛੱਡ ਦੇਵੇਗਾ।+ ਮੀਕਾਹ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+ ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ: “ਕੀ ਯਹੋਵਾਹ ਸਾਡੇ ਨਾਲ ਨਹੀਂ?+ ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+
2 ਇਸ ਲਈ ਉਹ ਆਸਾ ਨੂੰ ਮਿਲਣ ਗਿਆ ਅਤੇ ਉਸ ਨੂੰ ਕਿਹਾ: “ਹੇ ਆਸਾ ਅਤੇ ਸਾਰੇ ਯਹੂਦਾਹ ਤੇ ਬਿਨਯਾਮੀਨ, ਮੇਰੀ ਗੱਲ ਸੁਣੋ! ਯਹੋਵਾਹ ਤੁਹਾਡੇ ਨਾਲ ਉਦੋਂ ਤਕ ਰਹੇਗਾ ਜਦੋਂ ਤਕ ਤੁਸੀਂ ਉਸ ਨਾਲ ਰਹੋਗੇ;+ ਜੇ ਤੁਸੀਂ ਉਸ ਨੂੰ ਭਾਲੋਗੇ, ਤਾਂ ਉਹ ਆਪੇ ਤੁਹਾਨੂੰ ਲੱਭ ਪਵੇਗਾ,+ ਪਰ ਜੇ ਤੁਸੀਂ ਉਸ ਨੂੰ ਛੱਡ ਦਿੱਤਾ, ਤਾਂ ਉਹ ਵੀ ਤੁਹਾਨੂੰ ਛੱਡ ਦੇਵੇਗਾ।+
11 ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+ ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ: “ਕੀ ਯਹੋਵਾਹ ਸਾਡੇ ਨਾਲ ਨਹੀਂ?+ ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+