-
ਆਮੋਸ 6:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਹ ਰਬਾਬ* ਦੀ ਆਵਾਜ਼ ʼਤੇ ਗੀਤਾਂ ਦੀਆਂ ਤੁਕਾਂ ਜੋੜਦੇ ਹਨ,+
ਉਹ ਦਾਊਦ ਵਾਂਗ ਨਵੇਂ-ਨਵੇਂ ਸਾਜ਼ਾਂ ਦੀ ਕਾਢ ਕੱਢਦੇ ਹਨ;+
-
ਆਮੋਸ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਂ ਸਾਰਿਆਂ ਦੇ ਲੱਕ ਦੁਆਲੇ ਤੱਪੜ ਬੰਨ੍ਹਾਂਗਾ ਅਤੇ ਹਰੇਕ ਦਾ ਸਿਰ ਗੰਜਾ ਕਰ ਦਿਆਂਗਾ;
ਮੈਂ ਤੁਹਾਨੂੰ ਇੰਨਾ ਦੁੱਖ ਦਿਆਂਗਾ ਜਿੰਨਾ ਇਕਲੌਤੇ ਪੁੱਤਰ ਦੀ ਮੌਤ ʼਤੇ ਹੁੰਦਾ ਹੈ,
ਉਸ ਦਿਨ ਦਾ ਅੰਤ ਕਸ਼ਟਦਾਇਕ ਹੋਵੇਗਾ।’
-
-
-