ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਾਨੀਏਲ 9:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਸਾਰੇ ਇਜ਼ਰਾਈਲ ਨੇ ਤੇਰੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਤੇਰੀ ਗੱਲ ਮੰਨਣ ਤੋਂ ਇਨਕਾਰ ਕੀਤਾ, ਇਸ ਕਰਕੇ ਤੂੰ ਸਾਡੇ ਉੱਤੇ ਉਹ ਬਿਪਤਾ ਲਿਆਂਦੀ ਜਿਸ ਦੀ ਤੂੰ ਸਹੁੰ ਖਾਧੀ ਸੀ ਅਤੇ ਜਿਸ ਬਾਰੇ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਦੇ ਕਾਨੂੰਨ ਵਿਚ ਲਿਖਵਾਇਆ ਸੀ+ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। 12 ਤੂੰ ਸਾਡੇ ਉੱਤੇ ਅਤੇ ਸਾਡੇ ਉੱਤੇ ਰਾਜ ਕਰਨ ਵਾਲੇ ਰਾਜਿਆਂ* ਦੇ ਖ਼ਿਲਾਫ਼ ਵੱਡੀ ਬਿਪਤਾ ਲਿਆ ਕੇ ਆਪਣੀ ਗੱਲ ਪੂਰੀ ਕੀਤੀ+ ਅਤੇ ਜੋ ਬਿਪਤਾ ਯਰੂਸ਼ਲਮ ʼਤੇ ਆਈ, ਅਜਿਹੀ ਬਿਪਤਾ ਕਦੇ ਵੀ ਸਾਰੇ ਆਕਾਸ਼ ਹੇਠ ਕਿਸੇ ʼਤੇ ਨਹੀਂ ਆਈ।+

  • ਹੋਸ਼ੇਆ 12:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਯਹੋਵਾਹ ਨੇ ਯਹੂਦਾਹ ਦੇ ਖ਼ਿਲਾਫ਼ ਮੁਕੱਦਮਾ ਕੀਤਾ ਹੈ;+

      ਉਹ ਯਾਕੂਬ ਤੋਂ ਉਸ ਦੇ ਸਾਰੇ ਕੰਮਾਂ ਦਾ ਲੇਖਾ ਲਵੇਗਾ

      ਅਤੇ ਉਸ ਨੂੰ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।+

  • ਆਮੋਸ 4:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਇਸ ਲਈ ਹੇ ਇਜ਼ਰਾਈਲ, ਮੈਂ ਤੈਨੂੰ ਦੁਬਾਰਾ ਸਜ਼ਾ ਦਿਆਂਗਾ।

      ਹਾਂ, ਮੈਂ ਤੇਰੇ ਨਾਲ ਇਸੇ ਤਰ੍ਹਾਂ ਕਰਾਂਗਾ,

      ਹੇ ਇਜ਼ਰਾਈਲ, ਤੂੰ ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ