ਯਸਾਯਾਹ 8:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕਿਉਂਕਿ ਇਸ ਤੋਂ ਪਹਿਲਾਂ ਕਿ ਮੁੰਡਾ ‘ਪਿਤਾ ਜੀ’ ਅਤੇ ‘ਮਾਤਾ ਜੀ’ ਕਹਿਣਾ ਸਿੱਖੇ, ਦਮਿਸਕ ਦੀ ਧਨ-ਦੌਲਤ ਅਤੇ ਸਾਮਰਿਯਾ ਦਾ ਲੁੱਟ ਦਾ ਮਾਲ ਅੱਸ਼ੂਰ ਦੇ ਰਾਜੇ ਸਾਮ੍ਹਣੇ ਲਿਜਾਇਆ ਜਾਵੇਗਾ।”+ ਆਮੋਸ 6:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਹਾਥੀ-ਦੰਦ ਦੇ ਪਲੰਘਾਂ ʼਤੇ ਸੋਂਦੇ ਹਨ+ ਅਤੇ ਦੀਵਾਨਾਂ ʼਤੇ ਆਰਾਮ ਫਰਮਾਉਂਦੇ ਹਨ,+ਉਹ ਝੁੰਡ ਵਿੱਚੋਂ ਭੇਡੂ ਅਤੇ ਪਲ਼ੇ ਹੋਏ ਵੱਛੇ ਖਾਂਦੇ ਹਨ;+
4 ਕਿਉਂਕਿ ਇਸ ਤੋਂ ਪਹਿਲਾਂ ਕਿ ਮੁੰਡਾ ‘ਪਿਤਾ ਜੀ’ ਅਤੇ ‘ਮਾਤਾ ਜੀ’ ਕਹਿਣਾ ਸਿੱਖੇ, ਦਮਿਸਕ ਦੀ ਧਨ-ਦੌਲਤ ਅਤੇ ਸਾਮਰਿਯਾ ਦਾ ਲੁੱਟ ਦਾ ਮਾਲ ਅੱਸ਼ੂਰ ਦੇ ਰਾਜੇ ਸਾਮ੍ਹਣੇ ਲਿਜਾਇਆ ਜਾਵੇਗਾ।”+
4 ਉਹ ਹਾਥੀ-ਦੰਦ ਦੇ ਪਲੰਘਾਂ ʼਤੇ ਸੋਂਦੇ ਹਨ+ ਅਤੇ ਦੀਵਾਨਾਂ ʼਤੇ ਆਰਾਮ ਫਰਮਾਉਂਦੇ ਹਨ,+ਉਹ ਝੁੰਡ ਵਿੱਚੋਂ ਭੇਡੂ ਅਤੇ ਪਲ਼ੇ ਹੋਏ ਵੱਛੇ ਖਾਂਦੇ ਹਨ;+