ਬਿਵਸਥਾ ਸਾਰ 4:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+ ਬਿਵਸਥਾ ਸਾਰ 28:62 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 62 ਹਾਲਾਂਕਿ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ,+ ਪਰ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਾ ਸੁਣਨ ਕਰਕੇ ਤੁਸੀਂ ਬਹੁਤ ਥੋੜ੍ਹੇ ਰਹਿ ਜਾਓਗੇ।+
27 ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+
62 ਹਾਲਾਂਕਿ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ,+ ਪਰ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਾ ਸੁਣਨ ਕਰਕੇ ਤੁਸੀਂ ਬਹੁਤ ਥੋੜ੍ਹੇ ਰਹਿ ਜਾਓਗੇ।+