-
ਯਸਾਯਾਹ 43:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਮੈਨੂੰ ਯਾਦ ਕਰਾ; ਆ, ਆਪਾਂ ਇਕ-ਦੂਜੇ ਖ਼ਿਲਾਫ਼ ਮੁਕੱਦਮਾ ਲੜੀਏ;
ਆਪਣਾ ਪੱਖ ਪੇਸ਼ ਕਰ ਕੇ ਸਾਬਤ ਕਰ ਕਿ ਤੂੰ ਸਹੀ ਹੈਂ।
-
-
ਯਿਰਮਿਯਾਹ 2:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਪਰ ਤੂੰ ਕਹਿੰਦੀ ਹੈਂ, ‘ਮੈਂ ਬੇਕਸੂਰ ਹਾਂ।
ਮੇਰੇ ਵਿਰੁੱਧ ਪਰਮੇਸ਼ੁਰ ਦਾ ਗੁੱਸਾ ਸ਼ਾਂਤ ਹੋ ਗਿਆ ਹੈ।’
ਹੁਣ ਮੈਂ ਤੈਨੂੰ ਸਜ਼ਾ ਦਿਆਂਗਾ
ਕਿਉਂਕਿ ਤੂੰ ਕਹਿੰਦੀ ਹੈਂ, ‘ਮੈਂ ਕੋਈ ਪਾਪ ਨਹੀਂ ਕੀਤਾ।’
-