-
ਯਸਾਯਾਹ 6:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਹ ਸੁਣ ਕੇ ਮੈਂ ਕਿਹਾ: “ਹੇ ਯਹੋਵਾਹ, ਕਦੋਂ ਤਕ?” ਫਿਰ ਉਸ ਨੇ ਕਿਹਾ:
“ਜਦ ਤਕ ਸ਼ਹਿਰ ਖੰਡਰ ਤੇ ਬੇਅਬਾਦ ਨਾ ਹੋ ਜਾਣ,
ਜਦ ਤਕ ਘਰ ਸੁੰਨੇ ਨਾ ਹੋ ਜਾਣ
ਅਤੇ ਦੇਸ਼ ਤਬਾਹ ਤੇ ਵੀਰਾਨ ਨਾ ਹੋ ਜਾਵੇ;+
-
ਯਿਰਮਿਯਾਹ 25:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਕਰਕੇ ਮੈਂ ਉੱਤਰ ਦੇ ਸਾਰੇ ਪਰਿਵਾਰਾਂ ਨੂੰ ਅਤੇ ਬਾਬਲ ਤੋਂ ਆਪਣੇ ਸੇਵਕ ਰਾਜਾ ਨਬੂਕਦਨੱਸਰ* ਨੂੰ ਬੁਲਾ ਰਿਹਾ ਹਾਂ+ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ʼਤੇ, ਇਸ ਦੇ ਵਾਸੀਆਂ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ʼਤੇ ਹਮਲਾ ਕਰਨ ਲਈ ਬੁਲਾ ਰਿਹਾ ਹਾਂ।+ ਮੈਂ ਤੁਹਾਨੂੰ ਅਤੇ ਇਨ੍ਹਾਂ ਕੌਮਾਂ ਨੂੰ ਨਾਸ਼ ਕਰ ਦਿਆਂਗਾ ਅਤੇ ਤੁਹਾਡਾ ਸਾਰਿਆਂ ਦਾ ਹਸ਼ਰ ਦੇਖ ਕੇ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ।* ਮੈਂ ਉਨ੍ਹਾਂ ਨੂੰ ਖੰਡਰ ਬਣਾ ਦਿਆਂਗਾ,” ਯਹੋਵਾਹ ਕਹਿੰਦਾ ਹੈ,
-
-
-