ਜ਼ਕਰਯਾਹ 10:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਯਹੋਵਾਹ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਵਾਂਗਾ+ਅਤੇ ਉਹ ਮੇਰਾ ਨਾਂ ਲੈ ਕੇ ਚੱਲਣਗੇ,’+ ਯਹੋਵਾਹ ਕਹਿੰਦਾ ਹੈ।”