-
ਜ਼ਕਰਯਾਹ 9:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਮੈਂ ਯਹੂਦਾਹ ਨੂੰ ਆਪਣੀ ਕਮਾਨ ਵਾਂਗ ਮੋੜਾਂਗਾ।
ਇਫ਼ਰਾਈਮ ਨੂੰ ਮੈਂ ਕਮਾਨ ਵਿਚ ਤੀਰ ਵਾਂਗ ਰੱਖਾਂਗਾ
ਅਤੇ ਹੇ ਸੀਓਨ, ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ,
ਹਾਂ ਯੂਨਾਨ, ਤੇਰੇ ਪੁੱਤਰਾਂ ਦੇ ਖ਼ਿਲਾਫ਼,
ਹੇ ਸੀਓਨ, ਮੈਂ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।’
-