ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 47:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਹੇ ਕਸਦੀਆਂ ਦੀਏ ਧੀਏ,+

      ਹਨੇਰੇ ਵਿਚ ਚਲੀ ਜਾਹ, ਚੁੱਪ ਕਰ ਕੇ ਉੱਥੇ ਬੈਠ ਜਾ;

      ਉਹ ਤੈਨੂੰ ਅੱਗੇ ਤੋਂ ਰਾਜਾਂ ਦੀ ਮਾਲਕਣ* ਨਹੀਂ ਕਹਿਣਗੇ।+

       6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+

      ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+

      ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+

      ਪਰ ਤੂੰ ਉਨ੍ਹਾਂ ʼਤੇ ਕੋਈ ਰਹਿਮ ਨਹੀਂ ਕੀਤਾ।+

      ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+

  • ਯਿਰਮਿਯਾਹ 51:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਮੈਂ ਬਾਬਲ ਅਤੇ ਕਸਦੀਮ ਦੇ ਸਾਰੇ ਵਾਸੀਆਂ ਤੋਂ ਉਨ੍ਹਾਂ ਸਾਰੇ ਦੁਸ਼ਟ ਕੰਮਾਂ ਦਾ ਲੇਖਾ ਲਵਾਂਗਾ

      ਜੋ ਉਨ੍ਹਾਂ ਨੇ ਸੀਓਨ ਵਿਚ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਕੀਤੇ ਹਨ,”+ ਯਹੋਵਾਹ ਕਹਿੰਦਾ ਹੈ।

  • ਜ਼ਕਰਯਾਹ 1:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਮੇਰਾ ਗੁੱਸਾ ਉਨ੍ਹਾਂ ਕੌਮਾਂ ʼਤੇ ਭੜਕਿਆ ਹੈ ਜੋ ਅਮਨ-ਚੈਨ ਨਾਲ ਵੱਸਦੀਆਂ ਹਨ+ ਕਿਉਂਕਿ ਮੈਂ ਆਪਣੇ ਲੋਕਾਂ ਨੂੰ ਥੋੜ੍ਹੀ ਜਿਹੀ ਸਜ਼ਾ ਦੇਣੀ ਚਾਹੁੰਦਾ ਸੀ,+ ਪਰ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ